ਪੰਜਾਬ ਸਰਕਾਰ ਵਿੱਚ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਹਲਕਾ ਇੰਚਾਰਜ ਸਜਾਨਪੁਰ ਡਾਕਟਰ ਸਵਰਨ ਸਿੰਘ ਸਲਾਰੀਆ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਅਹੁਦੇਦਾਰਾਂ ਵੱਲੋਂ ਹਮਾਰੇ ਰਾਮ ਨਾਟਕ ਰਾਹੀਂ ਸਨਾਤਨ ਧਰਮ ਨਾਲ ਸਬੰਧਿਤ ਸਮੂਹ ਸਨਾਤਮੀਆ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਸਬੰਧੀ ਦਿੱਤੀ ਵਧਾਈ

ਡਾਕਟਰ ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਜੋ 70 ਸਾਲਾਂ ਵਿੱਚ ਨਹੀਂ ਹੋਇਆ ਉਹ ਆਮ ਆਦਮੀ ਪਾਰਟੀ ਨੇ ਸਾਢੇ ਚਾਰ ਸਾਲ ਵਿੱਚ ਕਰਕੇ ਦਿਖਾਇਆ ਵਿਦਿਆ ਦਾ ਪੱਧਰ ਸਿਹਤ ਸੇਵਾਵਾਂ ਸੜਕ ਸੁਰੱਖਿਆ ਮੁਫਤ ਬਿਜਲੀ ਮਾਵਾਂ ਧੀਆਂ ਭੈਣਾਂ ਦਾ ਸਤਿਕਾਰ ਖੇਤ ਖੇਤ ਪਾਣੀ ਬੀਬੀਆਂ ਭੈਣਾਂ ਦਾ ਫਰੀ ਸਫਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ ਧੜਾ ਧੜ ਕਾਰਵਾਈ ਬੁਲਡੋਜ ਚਲਾਉਣਾ ਵਿਜੀਲੈਂਸ ਵੱਲੋਂ ਕਰਪਟ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਬਿਨਾਂ ਸਿਫਾਰਿਸ਼ ਮੈਰਿਟ ਦੇ ਅਧਾਰ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣਾ ਪਹਿਲੀ ਵਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਤੋਂ ਵੀ ਵੱਧ ਪੰਜਾਬ ਦੇ ਲੋਕਾਂ ਦਾ ਵਿਕਾਸ ਕੀਤਾ ਗਿਆ ਅਤੇ ਆਉਣ ਵਾਲੀ ਸਰਕਾਰ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਊਗੀ ਇਸ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੇਠ ਆਉਣੀ ਪੰਜਾਬ ਦੇ ਭਲੇ ਲਈ ਬਹੁਤ ਜਰੂਰੀ
